ਮਹਿੰਗਾਈ, ਉਹ ਦਰ ਜਿਸ 'ਤੇ ਵਸਤਾਂ ਅਤੇ ਸੇਵਾਵਾਂ ਦੀਆਂ ਕੀਮਤਾਂ ਵਧਦੀਆਂ ਹਨ, ਇਹ ਹਰੇਕ ਵਿਅਕਤੀ ਲਈ ਵੱਖ-ਵੱਖ ਹੋ ਸਕਦੀਆਂ ਹਨ। ਇਹ ਲੋਕਾਂ ਦੇ ਵੱਖੋ-ਵੱਖਰੇ ਖਪਤ ਪੈਟਰਨ ਦੇ ਕਾਰਨ ਹੈ। ਹਰ ਮਹੀਨੇ, ਭਾਰਤ ਦਾ ਅੰਕੜਾ ਮੰਤਰਾਲਾ ਕੰਜ਼ਿਊਮਰ ਪ੍ਰਾਈਸ ਇੰਡੈਕਸ (CPI) ਜਾਰੀ ਕਰਦਾ ਹੈ, ਜੋ ਦੇਸ਼ ਲਈ ਮਹਿੰਗਾਈ ਦਾ ਸਮੁੱਚਾ ਹਿਸਾਬ ਦਿੰਦਾ ਹੈ।
ਸਾਡੇ ਕੋਲ ਇੱਕ ਕੈਲਕੁਲੇਟਰ ਹੈ ਜੋ ਤੁਹਾਡੇ ਵੱਲੋਂ ਭੋਜਨ, ਕੱਪੜੇ ਅਤੇ ਰਿਹਾਇਸ਼ ਵਰਗੀਆਂ ਚੀਜ਼ਾਂ 'ਤੇ ਕੀਤੇ ਗਏ ਖਰਚੇ ਦਾ ਪਤਾ ਲਗਾਉਣ ਵਿੱਚ ਤੁਹਾਡੀ ਮਦਦ ਕਰਦਾ ਹੈ। ਫਿਰ, ਇਹ ਤੁਹਾਨੂੰ ਦੱਸਦਾ ਹੈ ਕਿ ਤੁਹਾਡੇ ਲਈ ਨਿੱਜੀ ਤੌਰ 'ਤੇ ਕਿੰਨੀਆਂ ਕੀਮਤਾਂ ਵਧੀਆਂ ਹਨ।
ਮੰਨ ਲਓ ਕਿ ਤੁਹਾਡੇ ਕੋਲ ਇਸ ਮਹੀਨੇ ਖਰਚਨ ਲਈ 1000 ਰੁਪਏ ਹਨ। ਤੁਸੀਂ ਇਸ ਰਕਮ ਨੂੰ ਵੱਖ-ਵੱਖ ਚੀਜ਼ਾਂ ਵਿਚਕਾਰ ਕਿਵੇਂ ਵੰਡੋਗੇ, ਜਿਨ੍ਹਾਂ ਚੀਜ਼ਾਂ ਨੂੰ ਖਰੀਦਣ ਦੀ ਲੋੜ ਹੈ?
ਸਲਾਈਡਰ ਦੀ ਵਰਤੋਂ ਕਰੋ ਜਾਂ ਹੱਥੀਂ ਭਰੋ
ਸ਼੍ਰੇਣੀਆਂ 'ਤੇ ਆਧਾਰਿਤ ਤੁਹਾਡੀ ਨਿੱਜੀ ਮਹਿੰਗਾਈ ਦਰ ਹੁਣ ਤੱਕ ਹੈ:
{number} ਔਸਤ ਭਾਰਤੀ ਮਹਿੰਗਾਈ ਤੋਂ
ਤੁਹਾਡੇ ਮਹੀਨਾਵਾਰ ਖਰਚ ਵਿੱਚ ਅਨੁਮਾਨਿਤ ਵਾਧਾ
ਕੈਲਕੁਲੇਟਰ ਕੰਜ਼ਿਊਮਰ ਪ੍ਰਾਈਸ ਇੰਡੈਕਸ (CPI) ਦਸੰਬਰ 2022 ਨੂੰ ਸ਼ੁਰੂਆਤੀ ਬਿੰਦੂ ਵਜੋਂ ਵਰਤਦਾ ਹੈ ਅਤੇ ਹਰੇਕ ਚੀਜ਼ ਦਾ ਆਪਣਾ ਭਾਰ ਅਤੇ ਮਹਿੰਗਾਈ ਦਰ ਹੁੰਦੀ ਹੈ।
ਜਦੋਂ ਤੁਸੀਂ ਇਹ ਜਾਣਨ ਲਈ ਕਿ ਤੁਸੀਂ ਕਿਸੇ ਖਾਸ ਸ਼੍ਰੇਣੀ 'ਤੇ ਕਿੰਨਾ ਖਰਚ ਕਰਦੇ ਹੋ ਅਤੇ ਬਦਲਣ (ਚੇਂਜ) ਦੀ ਆਪਸ਼ਨ ਚੁਣਦੇ ਹੋ ਤਾਂ ਕੈਲਕੁਲੇਟਰ ਉਸ ਸ਼੍ਰੇਣੀ ਨੂੰ ਅਪਡੇਟ ਕਰੇਗਾ ਅਤੇ ਤੁਹਾਡੀ ਮਹਿੰਗਾਈ ਦਰ ਨੂੰ ਇਸ ਆਧਾਰ 'ਤੇ ਦੱਸੇਗਾ ਕਿ ਤੁਸੀਂ ਔਸਤ ਭਾਰਤੀ ਨਾਗਰਿਕ ਦੇ ਮੁਕਾਬਲੇ ਕਿੰਨਾ ਜ਼ਿਆਦਾ ਜਾਂ ਘੱਟ ਖਰਚ ਕਰਦੇ ਹੋ।
ਪ੍ਰੋਡਕਸ਼ਨ - ਸ਼ਾਦਾਬ ਨਜ਼ਮੀ, ਡਿਜ਼ਾਈਨ ਅਤੇ ਚਿੱਤਰ - ਲੋਕੇਸ਼ ਸ਼ਰਮਾ, ਡੇਟਾ ਵਿਸ਼ਲੇਸ਼ਣ - ਤਜ਼ੀਨ ਪਠਾਨ, ਚਿੱਤਰ - ਪੁਨੀਤ ਬਰਨਾਲਾ ਅਤੇ ਡੇਵਲੇਪਮੈਂਟ - ਮੈਥਿਊ ਟੇਲਰ, ਮਾਰਕੋਸ ਗੁਰਗੇਲ, ਕਾਵੇਰੀ ਬਿਸਵਾਸ ਅਤੇ ਜੇਰੀਨਾ ਜੈਕਬ.